ਡੀ.ਸੀ. ਫ਼ਿਰੋਜ਼ਪੁਰ ਨੇ ਗਰਭਵਤੀ ਮਹਿਲਾ ਨੂੰ ਡਲਿਵਰੀ ਲਈ ਬਠਿੰਡਾ ਲੈ ਕੇ ਜਾਣ ਦੀ ਵੱਟਸਅਪ ‘ਤੇ ਦਿੱਤੀ ਪ੍ਰਵਾਨਗੀ

ਪਰਿਵਾਰ ਨੇ ਇੱਕ ਫ਼ੋਨ ਕਾਲ ਤੇ ਪ੍ਰਵਾਨਗੀ ਦੇਣ ਲਈ ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ ਲੜਕੇ ਨੇ ਲਿਆ ਜਨਮ, ਜ਼ੱਚਾ-ਬੱਚਾ ਦੋਵੇਂ ਤੰਦਰੁਸਤ ਫਿਰੋਜ਼ਪੁਰ ,31 ਮਾਰਚ 2020 । ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ. ਕੁਲਵੰਤ ਸਿੰਘ ਵੱਲੋਂ ਵੱਟਸਅਪ ਤੇ ਗਰਭਵਤੀ ਮਹਿਲਾ ਨੂੰ ਡਲਿਵਰੀ ਲਈ ਕਰਫ਼ਿਊ ਦੌਰਾਨ ਬਠਿੰਡਾ ਲੈ ਕੇ ਜਾਣ ਲਈ ਜਾਰੀ ਕੀਤੀ ਪ੍ਰਵਾਨਗੀ, ਫਿਰੋਜ਼ਪੁਰ ਦੇ ਸਰਾਂ ਪਰਿਵਾਰ ਲਈ … Continue reading ਡੀ.ਸੀ. ਫ਼ਿਰੋਜ਼ਪੁਰ ਨੇ ਗਰਭਵਤੀ ਮਹਿਲਾ ਨੂੰ ਡਲਿਵਰੀ ਲਈ ਬਠਿੰਡਾ ਲੈ ਕੇ ਜਾਣ ਦੀ ਵੱਟਸਅਪ ‘ਤੇ ਦਿੱਤੀ ਪ੍ਰਵਾਨਗੀ